ਸਾਡਾ ਗ੍ਰਿਹ ਧਰਤੀ ਅਤੇ ਅਸੀ ਪਾਣੀ ਦੇ ਬਣੇ ਹਾਂ। ਹਰ ਇਕ ਨੰੂ ਿਜਉਂਦੇ ਰਹਿਣ ਲਈ ਪਾਣੀ ਜ਼ਰੂਰੀ ਹੈ। ਅਸੀ ਸਾਰੇ ਪਾਣੀ ਨਾਲ ਤੇ ਇੱਕ ਦੂਸਰੇ ਨਾਲ ਜੁੜੇ ਹੋਣ ਦਾ ਕੀ ਭਾਵ ਹੈ। ਚਲੋ ਸਾਰੇ ਰਲਕੇ ਕਵਿਤਾਵਾਂ ਿਲਖੀਏ ਤੇ ਪਤਾ ਲਾੲੀੲੇ।
ਹੈਲੋ! ਮੇਰਾ ਨਾਮ ਜੌਰਡਨ ਇਮੈਨੀ ਕੀਥ ਹੈ। ਇਸਤੋਂ ਪਹਿਲਾਂ ਜੇ ਤੁਸੀਂ ਕਦੇ ਵੀ ਕਵਿਤਾ ਨਹੀਂ ਿਲਖੀ ਜਾਂ ਤੁਸੀ ਿੲਕ ਤਜਰਬੇਦਾਰ ਲੇਖ਼ਕ ਹੋ, ਤਾਂ ਇਹ ਵਰਕਸ਼ਾਪ ਤੁਹਾਡੇ ਲਈ ਹੈ। ਮੈ ਇੱਕ ਕਵੀ ਅਤੇ ਟੀਿਚੰਗ ਆਰਟਿਸਟ ਹੋਣ ਦੇ ਨਾਤੇ, ਿੲਸ ਸਾਲ ਬਾਰੇ ਿਕੰਗ ਕਾਉਂਟੀ ਦੀਆਂ ਬੱਸਾਂ ਤੇ ਕਵਿਤਾਵਾਂ ਿਲਖਣ ਦੇ ਪ੍ਰੌਜੈਕਟ ਕਰਵਾਉਣ ਿਵੱਚ ਖੁਸ਼ੀ ਮਿਹਸੂਸ ਕਰਦੀ ਹਾਂ।
ਇਹ ਸਾਰੀ ਉਮਰ ਦੇ ਲੋਕਾਂ ਲਈ ਪ੍ਰੋਗਰਾਮ ਹੈ। ਇਸ ਿਵੱਚ ਪਾਣੀ ਦਾ ਤੁਹਾਡੀ ਿਸਹਤ ਨਾਲ, ਿਵਹਲੇ ਸਮੇਂ ਨਾਲ ਅਤੇ ਿਪਊਜਟ ਸਾਊਂਡ ਨਾਲ ਕੀ ਸਬੰਧ ਹੈ – ਬਾਰੇ ਿਵਚਾਰ ਵਟਾਂਦਰਾ ਕੀਤਾ ਜਾਵੇਗਾ। ਅਸੀਂ ਕਵਿਤਾਵਾਂ ਿਲਖਾਂਗੇ ਿਜਹੜੀਅਾਂ ਆਨਲਾਈਨ ਅਤੇ ਬੱਸਾ ੳੁਤੇ ਪ੍ਰਦਰਸ਼ਨ ਹੋਣਗੀਆਂ।
ਅਾਓ ਅਸੀ ਰਲਕੇ, ਅਾਪਣੀ ਕਿਮਊਨਟੀ ਦੇ ਕਵੀਆਂ ਨਾਲ, ਪਾਣੀ ਦੇ ਿਵਸ਼ੇ ਬਾਰੇ ਿਵਚਾਰ ਸਾਝੇਂ ਕਰੀੲੇ, ਭੋਜਨ ਦਾ ਅਾਨੰਦ ਮਾਣੀੲੇ ਅਤੇ ਰੱਲਕੇ ਕਵਿਤਾਵਾਂ ਦੀ ਿਸਰਜਨਾ ਕਰੀੲੇ।
ਮੈਂਨੰੂ ਤੁਹਾਨੰੂ ਿਮਲਣ ਦਾ ਇੰਤਜ਼ਾਰ ਹੈ।
ਜੌਰਡਨ ਅਮੈਨੀ ਕੀਥ
MAY 15, 2016 | 1:00-3:30 PM
SEPTEMBER 18, 2016 | 1:00-3:30 PM
MAY 1, 2016 | 1:30-4:00 PM
SEPTEMBER 11, 2016 | 1:30-4:00 PM
JUNE 4, 2016 | 12:30-3:30 PM
AUGUST 20, 2016 | 1:00-4:00 PM
JULY 29, 2016 | 10:00 AM-12:00 PM
AUGUST 12, 2016 | 3:00-5:00 PM
MAY 27, 2016 | 5:30-8:30 PMSEPTEMBER 17, 2016 | 12:30-3:30 PM
AUGUST 13, 2016 | 6:00-8:00 PM