ਕਮਿਊਨਟੀ ਕਮਵਤਾ ਵਰਕਸ਼ਾਪ

ਕਾਉਂਟੀ ਦੀਆਂਬੱਸਾਂ ਤੇਕਿਵਤਾਵਾਂ ਿਲਖਣ ਦਾ ਪਰੋਜੈਕਟ ਜੋਿਕ ਿਕੰਗ ਕਾਉਂਟੀ ਵਲ???? ਕਰਵਾਇਆ ਜਾ ਿਰਹਾ ਹੈ। ਇਸ ਸਾਲ ਦਾ ਿਵਸ਼ਾ “ਪਾਣੀ” ਹੈ। ਪਾਣੀ ਬਾਰੇ ਜੋ ਵੀ ਕਹਾਣੀ ਤੁਸ???? ਸੁਣੀ ਹੈ ਜਾਂ ਦੇਖੀ ਹੈ ਉਸਨੂ ੰ ਕਿਵਤਾ ਦੇ ਰੂਪ ਿਵੱਚ ਦੱਸਣਾ ਹੈ। ਅਸ???? ਸਾਰੇਹੀ ਪਾਣੀ ਦੇਬਣੇ ਹੋਏ ਹਾਂ, ਪਾਣੀ ਦੁਆਰਾ ਹੀ ਅਸੀ ਇਕ ਦੂਸਰ ੇ ਨਾਲ ਜੁੜੇ ਹੋਏ ਹਾਂ। ਜਨਮ ਤ???? ਹੀ ਅਸ???? ਪਾਣੀ ਨੰ ੂ ਿਕਸੇ ਨਾ ਿਕਸੇ ਰਪੂ ਿਵੱਚ ਵੇਖ ਰਹੇਹਾਂ ਜਾਂ ਕਹਾਣੀਆਂਤੇਕਿਵਤਾਵਾਂ ਰਾਹੀ ਮਿਹਸੂਸ ਕਰ ਰਹੇਹਾਂ। ਿਜਵ???? ਨਦੀ, ਨਾਲੇ, ਝੀਲਾਂ, ਚਸ਼ਮੇ, ਝਰਨੇ, ਨਲਕੇ, ਪਾਣੀ ਦੀਆਂ ਟੂਟੀਆ, ਖੂਹ, ਹਲਟਾਂ, ਸਮੁ ੰਦਰ, ਬਾਰਸ਼। ਇਸ ਦੇ ਬਾਰੇ ਦੋ ਵਰਕਸ਼ਾਪਾਂ ਲਗ ਰਹੀਆਂ ਹਨ ਿਕ ਿਕਸ ਤਰ੍ਹਾਂ ਕਿਵਤਾ ਿਲਖਣੀ ਹੈ। ਇਸ ਿਵੱਚ ਜਰੂਰ ਿਹੱਸਾ ਲਵੋਤੇਮੌਕੇਦਾ ਫਾਇਦਾ ਉਠਾਓ।

ਪਿਹਲੀ ਕਿਮਊਨਟੀ ਕਿਵਤਾ ਵਰਕਸ਼ਾਪ

ਮਈ ੧, ੨੦੧੬ ਙ ਸਮਾਂ -੧:੩੦ -੪:੦੦ ਵਜੇ

ਖਾਲਸਾ ਗੁਰਮਿਤ ਸ????ਟਰ, 16940 116th Ave SE, Renton WA 98058

ਦੂਸਰੀ ਕਿਮਊਨਟੀ ਕਿਵਤਾ ਵਰਕਸ਼ਾਪ – ਹੋਰ ਜਾਣਕਾਰੀ ਲਈ

ਸਤੰਬਰ ੧੧, ੨੦੧੬ ਙ ਸਮਾਂ -੧:੩੦ -੪:੦੦ ਵਜੇ

ਖਾਲਸਾ ਗੁਰਮਿਤ ਸ????ਟਰ, 16940 116th Ave SE, Renton WA 98058

Ranjit Kaur

Punjab Community
Punjabi