੩੬੫ ਕਵਿਤਾਵਾਂ ਵੱਖ ਵੱਖ ਭਾੲੀਚਾਰੀਆਂ ਦੇ ਲੋਕਾਂ ਦੇ ਪ੍ੋਫੈਸ਼ਨਲ ਕਵੀਆਂ ਵਲੋਂ ਚੁਣੀਆ ਜਾਣਗੀਆਂ। ਇਸ ਸਾਈਟ ੳੁਤੇ ਇਕ ਸਾਲ ਿਵਚ ਹਰ ਰੋਜ ਇਕ ਕਵਿਤਾ ਪ੍ਰਦਰਸ਼ਿਤ ਕੀਤੀ ਜਾੲੇਗੀ। ਿਜਹੜੀਆਂ ਕਵਿਤਾਵਾਂ ਆਨਲਾਈਨ ਪਬਲੀਕੇਸ਼ਨ ਲਈ ਚੁਣੀਆਂ ਗਈਆਂ, ਉਨਾਂ ਿਵਚੋਂ ਕਵਿਤਾਵਾਂ ਦਾ ਕੁਝ ਿਹਸੱਾ ਿਕੰਗ ਕਾਉਂਟੀ ਮੈਟਰੋ ਅਤੇ ਸਾਉਂਡ ਟਰਾਂਜਟ ਬੱਸਾਂ, ਰੇਲ ਗੱਡੀਆਂ ਤੇ ਸਟੇਸ਼ਨਾਂ ੳਤੇ ੨੦੧੭ ਿਵੱਚ ਪ੍ਰਦਰਸ਼ਿਤ ਕੀਤਾ ਜਾਵੇਗਾ। ਕਵਿਤਾਵਾਂ ਅਮਹਾਰਿਕ, ਅੰਗਰੇਜ਼ੀ, ਚਾਈਨੀਜ਼, ਪੰਜਾਬੀ, ਸਪੈਨਿਸ਼ , ਤਿਲੰਿਗਤ, ਵੀਇਤਨੀਮੀਜ਼, ਰਸ਼ੀਅਨ ਅਤੇ ਸੋਮਾਲੀ ਿਵੱਚ ਪ੍ਰਦਰਸ਼ਿਤ ਕੀਤੀਆ ਜਾਣਗੀਆਂ।
ਿੲਨਹਾਂ ਕਵਿਤਾਵਾਂ ਦਾ ੩੦ ਸਤੰਬਰ ੨੦੧੬ ਤਕ ਰਾਤੀ ੧੧:੫੯ ਵਜੇ ਤਕ ਜਾਿੲਜ਼ਾ ਿਲਅਾ ਜਾੲੇਗਾ। ਂ