ਿਕੰਗ ਕਾਓੁਂਟੀ ਦੇ ਵਸਨੀਕੋ ਆਪਣੀ ਕਵਿਤਾ ਨੂੰ ਸਬਮਿਟ ਕਰਵਾਉ ਤਾਂ ਕੀ ਤੁਹਾਡੀ ਕਵਿਤਾ ਨੂੰ ਬਸਾਂ, ਆਨ ਲਾਈਨ ਅਤੇ ਕਿਮੳੂਨਟੀ ਨਾਲ ਸਾਝਾਂ ਕਰ ਸਕੀਏ।

੩੬੫ ਕਵਿਤਾਵਾਂ ਵੱਖ ਵੱਖ ਭਾੲੀਚਾਰੀਆਂ ਦੇ ਲੋਕਾਂ ਦੇ ਪ੍ੋਫੈਸ਼ਨਲ ਕਵੀਆਂ ਵਲੋਂ ਚੁਣੀਆ ਜਾਣਗੀਆਂ। ਇਸ ਸਾਈਟ ੳੁਤੇ ਇਕ ਸਾਲ ਿਵਚ ਹਰ ਰੋਜ ਇਕ ਕਵਿਤਾ ਪ੍ਰਦਰਸ਼ਿਤ ਕੀਤੀ ਜਾੲੇਗੀ। ਿਜਹੜੀਆਂ ਕਵਿਤਾਵਾਂ ਆਨਲਾਈਨ ਪਬਲੀਕੇਸ਼ਨ ਲਈ ਚੁਣੀਆਂ ਗਈਆਂ, ਉਨਾਂ ਿਵਚੋਂ ਕਵਿਤਾਵਾਂ ਦਾ ਕੁਝ ਿਹਸੱਾ ਿਕੰਗ ਕਾਉਂਟੀ ਮੈਟਰੋ ਅਤੇ ਸਾਉਂਡ ਟਰਾਂਜਟ ਬੱਸਾਂ, ਰੇਲ ਗੱਡੀਆਂ ਤੇ ਸਟੇਸ਼ਨਾਂ ੳਤੇ ੨੦੧੭ ਿਵੱਚ ਪ੍ਰਦਰਸ਼ਿਤ ਕੀਤਾ ਜਾਵੇਗਾ। ਕਵਿਤਾਵਾਂ ਅਮਹਾਰਿਕ, ਅੰਗਰੇਜ਼ੀ, ਚਾਈਨੀਜ਼, ਪੰਜਾਬੀ, ਸਪੈਨਿਸ਼ , ਤਿਲੰਿਗਤ, ਵੀਇਤਨੀਮੀਜ਼, ਰਸ਼ੀਅਨ ਅਤੇ ਸੋਮਾਲੀ ਿਵੱਚ ਪ੍ਰਦਰਸ਼ਿਤ ਕੀਤੀਆ ਜਾਣਗੀਆਂ।

ਿੲਨਹਾਂ ਕਵਿਤਾਵਾਂ ਦਾ ੩੦ ਸਤੰਬਰ ੨੦੧੬ ਤਕ ਰਾਤੀ ੧੧:੫੯ ਵਜੇ ਤਕ ਜਾਿੲਜ਼ਾ ਿਲਅਾ ਜਾੲੇਗਾ।


ਤੁਸੀਂਂ ਕਵਿਤਾ ਨੂੰ ਿਕਵੇਂ ਸਬਮਿਟ ਕਰਨਾ ਹੈ।

  • ਆਪਣੀ ੫੦ ਜਾਂ ੳਸ ਤੋਂ ਘਟ ਸ਼ਬਦਾ ਦੀ ਕਵਿਤਾ ਿਜਸਦਾ ਿਸਰਲੇਖ “ਪਾਣੀ” ਹੈ ਿਲਖੋ। ਟਾਇਟਲ ਨਹੀਂ ਗਿਣਿਆ ਜਾਵੇਗਾ।
  • ਕਵਿਤਾ ਸਬਮਿਸ਼ਨ ਫਾਰਮ ਲੲੀ ਹੇਠ ਿਲਖੇ ਿਲੰਕ ਦੀ ਵਰਤੋਂ ਕਰੋ।
  • ਸਬਮਿਸ਼ਨ ਫਾਰਮ ਤੇ ਕਵਿਤਾ ਲਈ ਿਜਹੜਾ ਫਾਰਮੈਟ ਤੁਸੀਂਂ ਵਰਤਿਆ ਹੈ, ਉਹੀ ਫਾਰਮੈਟ ੳੁਸਨੂੰ ਪਬਲਿਸ਼ ਕਰਨ ਲਈ ਵਰਤਿਆ ਜਾਵੇਗਾ।
  • ਆਪਣਾ ਸਬਮਿਸ਼ਨ ਫਾਰਮ ਫੇਰ ਚੈੱਕ ਕਰੋ। ਸਬਮਿਟ ਕਰਨ ਤੋਂ ਬਾਅਦ ਤੁਸੀਂ ਫਾਰਮ ਿਵਚ ਫੇਰ ਬਦਲ ਨਹੀਂਂਂ ਕਰ ਸਕਦੇ।
  • ਸ਼ੁਰੂ ਕਰਨ ਤੋਂ ਪਿਹਲਾਂ, ਓਹੀ ਭਾਸ਼ਾ ਚੁਣੋ ਿਜਸ ਿਵੱਚ ਕਵਿਤਾ ਿਲਖੀ ਹੈ। ਫੇਰ ਬਟਨ ਪਰੈਸ ਕਰੋ।
Select a language
  • English
  • ਪੰਜਾਬੀ

ਿਨਯਮ

  • ਿਕੰਗ ਕਾਉਂਟੀ ਦਾ ਵਸਨੀਕ ਇੱਕ ਹੀ ਕਵਿਤਾ ਦੇ ਸਕਦਾ ਹੈ।
  • ਕਵਿਤਾਵਾਂ ਅਮਹਾਰਿਕ, ਅੰਗਰੇਜ਼ੀ, ਚਾਈਨੀਜ਼, ਪੰਜਾਬੀ, ਸਪੈਨਿਸ਼ , ਤਿਲੰਿਗਤ, ਵੀਇਤਨੀਮੀਜ਼, ਰਸ਼ੀਅਨ ਅਤੇ ਸੋਮਾਲੀ ਿਵੱਚ ਸਬਮਿਟ ਕੀਤੀਅਾਂ ਜਾ ਸਕਦੀਅਾਂ ਹਨ।
  • ਅੰਗਰੇਜ਼ੀ ਨੰੂ ਛਡਕੇ ਬਾਕੀ ਭਾਸ਼ਾਵਾਂ ਦੀਅਾਂ ਕਵਿਤਾਵਾਂ ਦੇ ਅੰਗਰੇਜ਼ੀ ਿਵਚ ਅਨੁਵਾਦ ਜ਼ਰੂਰੀ ਹਨ। ਅੰਗਰੇਜ਼ੀ ਿਵਚ ਅਨੁਵਾਦ ਿਸਰਫ ਪੈਨਲ ਦੇ ਰੈਫਰੈਂਸ ਲਈ ਹਨ। ਜੇ ਤੁਹਾਡੀ ਕਵਿਤਾ ਚੁਣੀ ਜਾਂਦੀ ਹੈ, ਤਾਂ ਇਸ ਨੂੰ ਛਾਪਣ ਤੋਂ ਪਹਿਲਾਂ ਪਰੋਫੈਸ਼ਨਲੀ ਪੰਜਾਬੀ ਵਿਚ ਅਨੁਵਾਦ ਕੀਤਾ ਜਾਵੇਗਾ।
  • ਕਵਿਤਾ ਤੁਹਾਡੀ ਆਪਣੀ ਹੋਣੀ ਚਾਹੀਦੀ ਹੈ। ਪੰਜਾਹ ਜਾਂ ਘੱਟ ਸ਼ਬਦਾਂ ਦੀ ਹੋਵੇ। ਿਸਰਲੇਖ ਗਿਣਆ ਨਹੀਂ ਜਾਵੇਗਾ।
  • ਲੇਖਕ ਕੋਲ ਕਾਪੀਰਾਿੲਟ ਹੋਵੇਗਾ। ਲੇਖਕ ਵਲੋਂ ਬੱਸਾਂ ਤੇ ਕਵਿਤਾਵਾਂ ਿਲਖਣ ਲਈ ਇਜਾਜ਼ਤ ਦੇਣੀ ਹੋਵੇਗੀ।
  • ਕਵਿਤਾਵਾਂ ਹਰ ਹਾਲਤ ਿਵੱਚ ਸੰਤਬਰ ੩੦, ੨੦੧੬ ਰਾਤੀ ੧੧:੫੯ ਤੱਕ ਸਬਮਿਟ ਹੋਣੀਆਂ ਚਾਹੀਦੀਆਂ ਹਨ।

ਚੋਣ ਕਰਨ ਦਾ ਤਰੀਕਾ

  • ਕਵਿਤਾ ਦੀ ਚੋਣ ਕਰਨ ਦਾ ਤਰੀਕਾ
    • ਕਵਿਤਾ ਦੇ ਿਸਰਲੇਖ ਦਾ “ਪਾਣੀ” ਨਾਲ ਮੇਲ
    • ਕਲਾਕਾਰੀ
    • ਬੱਸਾਂ ਤੇ ਆਨਲਾਇਨ ਿਡਸਪਲੇਅ ਕਰਨ ਲਈ ਢੁਕਵਾਂਕਰਨ
    • ਹਦਾਿੲਤਾਂ ਦਾ ਪਾਲਨ
  • ਕਵਿਤਾਵਾਂ ਦੀਆਂ ਹੋਰ ਕੈਟੇਗੀਰੀਆਂ ਵੀ ਹੋਣਗੀਆਂ – “ਨੌਜਵਾਨ ਬੱਚੇ” (੧੮ ਸਾਲ ਤੋਂ ਛੋਟੇ), ੨੦੧੬-੧੭ “ਕਵਿਤਾਵਾਂ ਦਾ ਫੋਕਸ” (ਅਮਹਾਰਿਕ, ਚਾਈਨੀਜ਼, ਪੰਜਾਬੀ, ਸਪੈਨੀਸ਼, ਅਤੇ ਤਿਲੰਿਗਤ) ਅਤੇ “ਆਮ ਪਬਿਲਕ”
  • ਸਾਰੇ ਕਵੀਅਾਂ ਨੂੰ ਨਤੀਿਜਅਾਂ ਬਾਰੇੈ ੨੦੧੭ ਦੇ ਸ਼ੁਰੂ ਿਵੱਚ ਸੂਚਿਤ ਕੀਤਾ ਜਾਵੇਗਾ। ਿਜਹੜੀਆਂ ਕਵਿਤਾਵਾਂ ਆਨਲਾਇਨ ਪ੍ਰਦਰਸ਼ਨ ਲਈ ਚੁਣੀਆਂ ਜਾਣਗੀਆਂ, ਉਹ ਿਕੰਗ ਕਾਂਉਂਟੀ ਮੈਟਰੋ ਅਤੇ ਸਾਉਂਡ ਟਰਾਂਜਟ ਬੱਸਾਂ, ਰੇਲ ਗੱਡੀਆਂ ਤੇ ਸਟੇਸ਼ਨਾਂ ੳਤੇ ੨੦੧੭ ਿਵੱਚ ਪ੍ਰਦਰਸ਼ਿਤ ਕੀਤੀਅਾਂ ਜਾਣਗੀਆਂ